Lyrics ਕੁਲਵਿੰਦਰ ਬਿੱਲਾ - ਖੋ ਨਾ ਬੈਠਾ - ਗਾਮਾ ਸਿੱਧੂ [Kho Na Baitha - Gurmukhi]

ਕੁਲਵਿੰਦਰ ਬਿੱਲਾ - ਖੋ ਨਾ ਬੈਠਾ - ਗਾਮਾ ਸਿੱਧੂ

ਰੱਬ ਪੂਜੇ ਨੇ ਤੇਰੇ ਆਵਣ ਲਈ
ਰੱਬ ਪੂਜੇ ਨੇ ਤੇਰੇ ਤੈਨੂੰ ਪਾਵਣ ਲਈ (x2)

ਸੁੱਖਾਂ ਸੁਖਿਆ ਮੈਂ ਸੱਜਣਾ ਤੇਰੇ ਨਾ ਨਾਮ ਲਿਖਾਵਣ ਲਈ
ਤੇਰੇ ਨਾ ਨਾਮ ਲਿਖਾਵਣ ਲਈ

ਵੇ ਮੈਂ ਡਰਦੀ ਆਂ ਤਾਇਓ ਲੜ ਦੀ ਨਾ (x2)
ਵੱਖ ਹੋ ਨਾ ਬੈਠਾ

ਤੈਨੂੰ ਪਾਉਣ ਤੋਂ ਪਹਿਲਾਂ ਹੀ ਬੜਾ ਦਿੱਲ ਡਰਦਾ ਸੀ
ਤੈਨੂੰ ਪਾਕੇ ਵੀ ਦਿੱਲ ਡਰਦਾ ਕਿਤੇ ਖੋਂ ਨਾ ਬੈਠਾ (x2)

ਇੰਜ ਲੱਗਦਾ ਇਹ ਜਿਵੇਂ ਸਾਹਾਂ ਦੇ ਵਿੱਚ ਸਾਹ ਲੈਨਾ ਏ
ਮੇਰੇ ਲਹੂ ਵਾਂਗਰਾਂ ਵਿਚ ਰੱਗਾਂ ਦੇ ਵਹਿਨਾ ਏ (x2)

ਲੱਗਾ ਇਹੋ ਚੁਰਨਾ ਵੇ ਤੇਰੇ ਨਾ ਦਾ ਸੂਰਮਾ ਵੇ (x2)
ਨੈਣੋਂ ਚੋਂ ਨਾ ਬੈਠਾ

ਤੈਨੂੰ ਪਾਉਣ ਤੋਂ ਪਹਿਲਾਂ ਹੀ ਬੜਾ ਦਿੱਲ ਡਰਦਾ ਸੀ
ਤੈਨੂੰ ਪਾਕੇ ਵੀ ਦਿੱਲ ਡਰਦਾ ਕਿਤੇ ਖੋਂ ਨਾ ਬੈਠਾ (x2)

ਤੇਰਾ ਮਿਲਣਾ ਮਿਲ ਕੇ ਜਾਣਾ ਹੁਣ ਨੀ ਸਹਿ ਹੁੰਦਾ
ਤੈਥੋਂ ਪਹਿਲਾ ਨਾਮ ਖ਼ੁਦਾ ਦਾ ਲੈ ਨੀ ਹੁੰਦਾ (x2)

ਤੇਰੇ ਨਾ ਦੇ ਬੁੱਲੇ ਵੇ ਰੱਖਾਂ ਬੂਹੇ ਖੁਲੇ ਵੇ(x2)
ਕੀਤੇ ਟੋ ਨਾ ਬੈਠਾ

ਤੈਨੂੰ ਪਾਉਣ ਤੋਂ ਪਹਿਲਾਂ ਹੀ ਬੜਾ ਦਿੱਲ ਡਰਦਾ ਸੀ
ਤੈਨੂੰ ਪਾਕੇ ਵੀ ਦਿੱਲ ਡਰਦਾ ਕਿਤੇ ਖੋਂ ਨਾ ਬੈਠਾ (x2)

ਉਂਜ ਪਿਆਰ ਤੇਰੇ ਤੇ ਗਾਮੀਆ ਕੋਈ ਸ਼ੱਕ ਨਹੀਂ
ਕਿਉ ਸਕਦੀ ਕੋਲ ਬੈਠਾ ਕੇ ਤੈਨੂੰ ਤੱਕ ਨਹੀਂ
ਉਂਜ ਪਿਆਰ ਤੇਰੇ ਤੇ ਸਿੱਧੂਆਂ ਕੋਈ ਸ਼ੱਕ ਨਹੀਂ
ਕਿਉ ਸਕਦੀ ਕੋਲ ਬੈਠਾ ਕੇ ਤੈਨੂੰ ਤੱਕ ਨਹੀਂ

ਨਾ ਸਤਾ ਮੈਨੂੰ ਲੈ ਮਨਾ ਮੈਨੂੰ (x2)
ਕੀਤੇ ਰੋਂ ਨਾ ਬੈਠਾ

ਤੈਨੂੰ ਪਾਉਣ ਤੋਂ ਪਹਿਲਾਂ ਹੀ ਬੜਾ ਦਿੱਲ ਡਰਦਾ ਸੀ
ਤੈਨੂੰ ਪਾਕੇ ਵੀ ਦਿੱਲ ਡਰਦਾ ਕਿਤੇ ਖੋਂ ਨਾ ਬੈਠਾ (x2)
Jaswal/013
 
Parv

Prime VIP
Re: ਕੁਲਵਿੰਦਰ ਬਿੱਲਾ - ਖੋ ਨਾ ਬੈਠਾ - ਗਾਮਾ ਸਿੱਧੂ [Kho Na Bai - Gurmukhi]

nice.
 
Goku

Prime VIP
Staff member
Re: ਕੁਲਵਿੰਦਰ ਬਿੱਲਾ - ਖੋ ਨਾ ਬੈਠਾ - ਗਾਮਾ ਸਿੱਧੂ [Kho Na Bai - Gurmukhi]

Nice Jaswal :)
 
KARAN

Prime VIP
Re: ਕੁਲਵਿੰਦਰ ਬਿੱਲਾ - ਖੋ ਨਾ ਬੈਠਾ - ਗਾਮਾ ਸਿੱਧੂ [Kho Na Bai - Gurmukhi]

nyc a .
 
Top