Bhardwaj Ramesh
Member
ਮੈਨੂੰ ਦਿਲ ਤੋਂ ਕਦੇ ਭੁਲਾਵੇਂ ,ਐਦਾਂ ਹੋ ਨਹੀ ਸਕਦਾ,
ਮੈਥੋਂ ਦੂਰ ਕਦੇ ਹੋ ਜਾਵੇਂ ਐਦਾਂ ਹੋ ਨਹੀ ਸਕਦਾ ,
ਅਸਾਂ ਪਿਆਰ ਦਾ ਘਰ ਬਣਾਇਆ ਏ,
ਵਿੱਚ ਇਸ਼ਕ ਬਗੀਚਾ ਲਾਇਆ ਏ,
ਫੁੱਲ ਕੋਈ ਮੁਰਜਾਵੇ ਐਦਾਂ ਹੋ ਨਹੀ ਸਕਦਾ,
ਅਸਾਂ ਮੁੰਹ ਮੰਜਲ ਵੱਲ ਕਰਨਾ ਏ,
ਫਿਰ ਵਿੱਚ ਸਮੁੰਦਰਾਂ ਚੱਲਣਾ ਏਂ,
ਗਹਿਰਾ ਵੇਖ ਡੋਲ ਜਾਵੇਂ ਐਦਾਂ ਹੋ ਨਹੀ ਸਕਦਾ,
ਤੇਨੂੰ ਦਿਲ ਦਾ ਮਾਸ ਖੁਵਾਇਆ ਏ,
ਬਿਰ੍ਹਾਂ ਚ’ ਰੱਤ ਸੁਕਾਇਆ ਏ,
ਕਿਸੇ ਹੋਰ ਨੂੰ ਤੂੰ ਅਪਨਾਵੇਂ ਐਦਾਂ ਹੋ ਨਹੀ ਸਕਦਾ,
ਆਰ.ਬੀ.ਸੋਹਲ
ਮੈਥੋਂ ਦੂਰ ਕਦੇ ਹੋ ਜਾਵੇਂ ਐਦਾਂ ਹੋ ਨਹੀ ਸਕਦਾ ,
ਅਸਾਂ ਪਿਆਰ ਦਾ ਘਰ ਬਣਾਇਆ ਏ,
ਵਿੱਚ ਇਸ਼ਕ ਬਗੀਚਾ ਲਾਇਆ ਏ,
ਫੁੱਲ ਕੋਈ ਮੁਰਜਾਵੇ ਐਦਾਂ ਹੋ ਨਹੀ ਸਕਦਾ,
ਅਸਾਂ ਮੁੰਹ ਮੰਜਲ ਵੱਲ ਕਰਨਾ ਏ,
ਫਿਰ ਵਿੱਚ ਸਮੁੰਦਰਾਂ ਚੱਲਣਾ ਏਂ,
ਗਹਿਰਾ ਵੇਖ ਡੋਲ ਜਾਵੇਂ ਐਦਾਂ ਹੋ ਨਹੀ ਸਕਦਾ,
ਤੇਨੂੰ ਦਿਲ ਦਾ ਮਾਸ ਖੁਵਾਇਆ ਏ,
ਬਿਰ੍ਹਾਂ ਚ’ ਰੱਤ ਸੁਕਾਇਆ ਏ,
ਕਿਸੇ ਹੋਰ ਨੂੰ ਤੂੰ ਅਪਨਾਵੇਂ ਐਦਾਂ ਹੋ ਨਹੀ ਸਕਦਾ,
ਆਰ.ਬੀ.ਸੋਹਲ