.ਤੇਰੇ ਤੋਂ ਬਿਨ ਤਾਂ ਮੌਤ ਦੀ ਨੀਂਦ ਵੀ ਸੌਂ ਨਹੀ ਸਕਦਾ

grewalboy86

Member


..ਕਿਸੇ ਗੈਰ ਦਾ ਮੈਂ ਹੋ ਨਹੀ ਸਕਦਾ, ਮੇਰੇ ਦਿਲ ਵਿਚੋਂ ਘਟ ਤੇਰੇ ਲਈ ਮੋਹ ਨਹੀ ਸਕਦਾ..

..ਖੁਦ ਜਲ਼-ਜਲ਼ ਕੇ ਏਸ ਦਿਲ ਨੇ ਰਾਹ ਰੋਸ਼ਨ ਕੀਤੇ ਨੇ, ਬੁਝਾ ਕਦੇ ਵੀ ਕੋਈ ਸੂਰ੍ਜ ਏਹ ਲੋ ਨਹੀ ਸਕਦਾ..

..ਤੈਨੂੰ ਛੱਡ ਕੇ ਜ਼ਿੰਦਗੀ ਲਈ ਸੋਚ੍ਣਾ ਤਾਂ ਏ ਗੱਲ ਦੂਰ ਦੀ, ਤੇਰੇ ਤੋਂ ਬਿਨ ਤਾਂ ਮੌਤ ਦੀ ਨੀਂਦ ਵੀ ਸੌਂ ਨਹੀ ਸਕਦਾ


 

Singh-a-lion

Prime VIP
Re: .ਤੇਰੇ ਤੋਂ ਬਿਨ ਤਾਂ ਮੌਤ ਦੀ ਨੀਂਦ ਵੀ ਸੌਂ ਨਹੀ ਸਕਦ&#26

nycccc
 
Top