ਧੋਨੀ 'ਆਲ ਇਨ ਵਨ' ਹੈ : ਸਿੱਧੂ

[JUGRAJ SINGH]

Prime VIP
Staff member
ਰਾਂਚੀ - ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਅੱਜ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ 'ਆਲ ਇਨ ਵਨ' ਦੱਸਿਆ ਪਰ ਉਨ੍ਹਾਂ ਖੇਡ ਦੇ ਤਿੰਨਾਂ ਸਵਰੂਪਾਂ ਵਿਚ ਵੱਖ-ਵੱਖ ਕਪਤਾਨਾਂ ਦੀ ਵਕਾਲਤ ਕੀਤੀ।
 
Top