ਭਗਤ ਸਿੰਘ ਵਰਗੇ ਨੀ ਜੰਮਣੇ

KARAN

Prime VIP
ਭਗਤ ਸਿੰਘ ਵਰਗੇ ਨੀ ਜੰਮਣੇ ਮੁੜ ਯੋਧੇ,ਬਹੁਤ ਜੰਮਣ ਗਏ ਗੱਭਰੂ ਵਿਚ ਪੰਜਾਬ ਲੋਕੋ,
ਊਧਮ ਸਿੰਘ ਵਾਗੂੰ ਕਿਸੇ ਬਦਲਾ ਨਹੀ ਮੁੜ ਲੈਣਾ,ਬਦਲੇ ਲੈਣ ਗੱਭਰੂ ਬੇ-ਹਿਸਾਬ ਲੋਕੋ,
ਉੱਡੇ ਤੋਪਾ ਅੱਗੇ ਕੂਕੇ ਵੀ ਦੇਸ ਲਈ ਬਹੁਤ ਸਾਰੇ,ਕੱਡੇ ਇੰਨਾ ਨੇ ਵੀ ਫਾਰੰਗੀ ਜੁੱਤੀ ਦੇ ਨਾਲ ਲੋਕੋ
ਸੱਡੋ ਫਾਰੰਗੀ ਬਾਣਾ ਤੇ ਖਾਉ ਸੁੱਕੀ ਰੋਟੀ, ਜਿਹੜੀ ਚਲੀ ਆਈ ਐ ਸਦਾ ਸ਼ਹੀਦਾ ਦੇ ਨਾਲ ਲੋਕੋ

unknown
 
Top