ਫੱਕਰ ਲੋਕ ਨਾ ਲਾਉਦੇ

Jeeta Kaint

Jeeta Kaint @
ਫੱਕਰ ਲੋਕ ਨਾ ਲਾਉਦੇ ਦਿਲ 'ਤੇ ਬਹੁਤੇ ਫਿਕਰਾਂ ਨੂੰ__

ਨੀਯਤ ਚੰਗੀ ਹੋਵੇ, ਲੱਗਣ ਪਤਾਸੇ ਕਿੱਕਰਾਂ ਨੂੰ__
 
Top