ਤੇਰੇ ਤੋ ਬਗੈਰ ਕੋਈ ਨਾ

ਸਾਡੇ ਦਿਲ ਵਿਚ ਤੇਰੇ ਤੋ ਬਗੈਰ ਕੋਈ ਨਾ
ਤੇਰੀ ਦੂਰੀ ਜਹੀ ਸਾਡੇ ਲਈ ਜਹਿਰ ਕੋਈ ਨਾ

ਸੋਚਾ ਫਿਕਰਾਂ ਦੇ ਵਿਚ ਸਾਡਾ ਘਰ ਬਣਿਆ
ਸਾਡਾ ਪਿੰਡ ਕੋਈ ਨਾ ਸਾਡਾ ਸ਼ਹਿਰ ਕੋਈ ਨਾ
...
ਜਿੰਦਗੀ ਦੀ ਹਰ ਇਕ ਖੁਸ਼ੀ ਕਦਮ ਚੁੰਮੇ ਤੇਰੇ
ਆਪਣੇ ਲਈ ਕਦੇ ਅਸੀਂ ਮੰਗੀ ਖੈਰ ਕੋਈ ਨਾ

ਯਾਦ ਤੇਰੀ ਦਾ ਸਾਗਰ ਠਾਠਾ ਮਾਰਦਾ ਰਹੇ
ਬੇਗਾਨੇ ਦੇ ਨਾਂ ਵਾਲੀ ਉਠੇ ਲਹਿਰ ਕੋਈ ਨਾ

ਜੋ ਤੇਰੇ ਫਿਕਰਾਂ ਚ ਢਲੀ ਨਾ ਹੋਵੇ
ਐਸੀ ਸ਼ਾਮ ਕੋਈ ਨਾ ਤੇ ਦੁਪਹਿਰ ਕੋਈ ਨਾ

ਲਿਖਾਰੀ- Lally Apra
 
Last edited by a moderator:

Arun Bhardwaj

-->> Rule-Breaker <<--
ਸਾਡੇ ਦਿਲ ਵਿਚ ਤੇਰੇ ਤੋ ਬਗੈਰ ਕੋਈ ਨਾ
ਤੇਰੀ ਦੂਰੀ ਜਹੀ ਸਾਡੇ ਲਈ ਜਹਿਰ ਕੋਈ ਨਾ

ਸੋਚਾ ਫਿਕਰਾਂ ਦੇ ਵਿਚ ਸਾਡਾ ਘਰ ਬਣਿਆ
ਸਾਡਾ ਪਿੰਡ ਕੋਈ ਨਾ ਸਾਡਾ ਸ਼ਹਿਰ ਕੋਈ ਨਾ
...
ਜਿੰਦਗੀ ਦੀ ਹਰ ਇਕ ਖੁਸ਼ੀ ਕਦਮ ਚੁੰਮੇ ਤੇਰੇ
ਆਪਣੇ ਲਈ ਕਦੇ ਅਸੀਂ ਮੰਗੀ ਖੈਰ ਕੋਈ ਨਾ

ਯਾਦ ਤੇਰੀ ਦਾ ਸਾਗਰ ਠਾਠਾ ਮਾਰਦਾ ਰਹੇ
ਬੇਗਾਨੇ ਦੇ ਨਾਂ ਵਾਲੀ ਉਠੇ ਲਹਿਰ ਕੋਈ ਨਾ

ਜੋ ਤੇਰੇ ਫਿਕਰਾਂ ਚ ਢਲੀ ਨਾ ਹੋਵੇ
ਐਸੀ ਸ਼ਾਮ ਕੋਈ ਨਾ ਤੇ ਦੁਪਹਿਰ ਕੋਈ ਨਾ

ਲਿਖਾਰੀ-:dk:sim:sim:amli

Mods edit this

plz mention write name-> Lally Apra
 
Top