ਮਾਂ

ਸੇਕ ਲਗਿਆ ਜਦ ਸਰੀਰ ਨੂੰ,ਪਤਾ ਲਗਿਆ ਏਹੇ ਸਰੀਰ ਨੂੰ,
ਮਾਂ ਹੁੰਦੀ ਤਾਂ ਬੁਕਲ ਚ ਲੈ ਲੈਂਦੀ ,ਰੋਕ ਲੈਂਦੀ ਗਰਮ ਸੀਰ ਨੂੰ......................
 
Top