ਮਾਂ ਦੀ ਨਿੱਘੀ ਬੁੱਕਲ

KARAN

Prime VIP
ਐਵੇ ਤਾਂ ਨਹੀ ਆਖਣ ਸਾਰੇ ਮਾਂ ਬੂਟਾ ਘਣਛਾਵਾਂ,

ਮਾਂ ਦੀ ਨਿੱਘੀ ਬੁੱਕਲ ਹੁੰਦੀ ਜੰਨਤ ਦਾ ਸਿਰਨਾਵਾਂ
 
Top