ਕਦੀ ਵੀ ਆਪਣੀ ਜਿੰਦਗੀ ਤੋ ਨਾਰਾਜ਼ ਨੀ ਹੋਣਾ ਚਾਹੀਦਾ__ ਕੀ ਪਤਾ ਕੋਈ ਸਾਡੇ ਵਰਗੀ ਜਿੰਦਗੀ ਲੈਣ ਨੂੰ ਵੀ ਤਰਸ ਰਿਹਾ ਹੋਵੇ__