ਏਤਬਾਰ ਨਾ ਕਰੀਂ ਕਿਸੇ ਤੇ

Jeeta Kaint

Jeeta Kaint @
ਏਤਬਾਰ ਨਾ ਕਰੀਂ ਕਿਸੇ ਤੇ ਇੰਨਾ ਕਿ ਤੈਨੂੰ ਖੁਦ ਤੇ ਏਤਬਾਰ
ਨਾ ਰਹੇ__
.
.
ਦਿਲੋਂ ਪਿਆਰ ਨਾ ਕਰੀ ਕਿਸੇ ਨੂੰ ਇੰਨਾ ਕਿ ਤੇਰੇ ਦਿਲ ਵਿੱਚ ਪਿਆਰ
ਹੀ ਨਾ ਰਹੇ__
 
Top