ਸਾਨੂੰ ਤੱਕਦੇ ਵੀ ਨਈਂ,

Jeeta Kaint

Jeeta Kaint @
ਸਾਨੂੰ ਤੱਕਦੇ ਵੀ ਨਈਂ, ਸਾਨੂੰ ਛੱਡਦੇ ਵੀ ਨਈਂ ,ਐਵੇਂ ਵਿੱਚੋ ਵਿੱਚ ਹੈ
ਲਮਕਾ ਛੱਡਿਆ__

ਨਾ ਸਾਡੇ ਹੋਏ ਨਾ ਗੈਰਾਂ ਦੇ ਦੁੱਖ ਦੇ-ਦੇ ਕੇ ਸਾਨੂੰ ਏ ਮੁਕਾ ਛੱਡਿਆ__</3
 
Top