ਸਾਨੂੰ ਤੱਕਦੇ ਵੀ ਨਈਂ, ਸਾਨੂੰ ਛੱਡਦੇ ਵੀ ਨਈਂ ,ਐਵੇਂ ਵਿੱਚੋ ਵਿੱਚ ਹੈ ਲਮਕਾ ਛੱਡਿਆ__ ਨਾ ਸਾਡੇ ਹੋਏ ਨਾ ਗੈਰਾਂ ਦੇ ਦੁੱਖ ਦੇ-ਦੇ ਕੇ ਸਾਨੂੰ ਏ ਮੁਕਾ ਛੱਡਿਆ__</3