ਸਾਨੂੰ ਤੇਰੀ ਲੋੜ ਏ

♥ »→ ਐਵੇਂ ਰੁੱਸ ਕੇ ਨਾ ਮੁੱਖ ਮੋੜ ਸਾਥੋਂ ..ਸਦਾ ਤੇਰੇ ਤੋਂ ਬਗੇਰ ਕਿਹੜਾ ਕੋਈ ਹੋਰ ਏ...
♥ »→ ਓਥੇ ਹੁੰਦੀ ਏ ਉਮੀਦ ਜਿਥੇ ਜੋਰ ਸੱਜਣਾ .....ਤੇਨੂੰ ਸਾਡੀ ਨਹੀ ਪਰ ਸਾਨੂੰ ਤੇਰੀ ਲੋੜ ਏ...


 
Top