♥ »→ ਐਵੇਂ ਰੁੱਸ ਕੇ ਨਾ ਮੁੱਖ ਮੋੜ ਸਾਥੋਂ ..ਸਦਾ ਤੇਰੇ ਤੋਂ ਬਗੇਰ ਕਿਹੜਾ ਕੋਈ ਹੋਰ ਏ... ♥ »→ ਓਥੇ ਹੁੰਦੀ ਏ ਉਮੀਦ ਜਿਥੇ ਜੋਰ ਸੱਜਣਾ .....ਤੇਨੂੰ ਸਾਡੀ ਨਹੀ ਪਰ ਸਾਨੂੰ ਤੇਰੀ ਲੋੜ ਏ...