-ਜਿੰਨਾਂ ਲੋਕਾਂ ਦੀ ਸੋਚ ਬੀਮਾਰ ਹੁੰਦੀ ਆ ,

Jeeta Kaint

Jeeta Kaint @
-ਜਿੰਨਾਂ ਲੋਕਾਂ ਦੀ ਸੋਚ ਬੀਮਾਰ ਹੁੰਦੀ ਆ ,ਓਹ ਲੋਕ ਕਦੀ ਵੀ ਚੰਗਾ ਨਹੀ ਸੋਚ ਸਕਦੇ !
-ਓਹ ਆਪਣੀ ਸੋਚ ਮੁਤਾਬਕ ਹਰ ਚੰਗੀ ਗੱਲ ਦਾ ਮਤਲਬ ਵੀ ਮਾੜਾ ਹੀ ਕਢਦੇ ਹਨ !
-ਓਹਨਾਂ ਨੂੰ 'ਪਿਆਰ' ਦੇ ਮਾਅਨੇ ਸਮਝ ਨਹੀ ਆਉਂਦੇ ਓਹਨਾ ਵਾਸਤੇ 'ਪਿਆਰ' ਸ਼ਬਦ ਆਸ਼ਕੀ ਹੀ ਹੈ!
-ਫਿਰ ਓਹ ਪਿਆਰ ਦੇ ਰਿਸ਼੍ਤੇਆਂ ਦੀ ਕੀ ਕਦਰ ਕਰਨਗੇ ?ਜਿੰਨਾ ਨੂੰ ਹਾਲੇ ਪਿਆਰ ਦੇ ਮਤਲਬ ਹੀ ਨਹੀ ਪਤਾ..... ਬੜੇ ਅਫਸੋਸ ਨਾਲ.....
 
Top