ਪਿੰਡ ਆਈ ਹੋਈ ਸੀ

ਜਿਹਦੇ ਪਿਛੇ ਕਦੇ ਮੇਰੀ ਤਬਾਹੀ ਹੋਈ ਸੀ
ਕਹਿੰਦੇ ਉਹ ਕੱਲ੍ਹ ਪਿੰਡ ਆਈ ਹੋਈ ਸੀ
ਫ਼ੌਨ ਵੀ ਕਿੱਤਾ Jass ਹੁਨ੍ਹਾ ਨੇ ਪਰ
ਆਪਾ ਘੁੱਟ ਲਗਾਈ ਹੋਈ ਸੀ
ਕਹਿੰਦੇ ਉਹ ਕੱਲ੍ਹ ਪਿੰਡ ਆਈ ਹੋਈ ਸੀ
ਪੱਪੂ ਦਾ ਝਾਗੀ ਵੀ ਉਹ ਦੇ ਬਾਰੇ ਦੱਸਦਾ
ਨਾਲੇ ਸਾਲਾ ਮੇਰੀ ਮਾੜੀ ਕਿਸਮਤ ਤੇ ਹੱਸਦਾ ਸੀ
ਕਹਿੰਦਾ 22 ਪੰਤਦਰ ਨੇ china ਦੇ mobile
ਵਾੰਗੂ ਲਿਸ਼ਕਾਈ ਹੋਈ ਸੀ
ਕਹਿੰਦੇ ਉਹ ਕੱਲ੍ਹ ਪਿੰਡ ਆਈ ਹੋਈ ਸੀ
ਅੱਜ ਘੁੰਮ ਦੀ splendor ਤੇ ਕਦੀ pulsar ਤੇ
ਨਖ਼ਰੇ ਨਾਲ ਸੀ ਬਹਿੰਦੀ
ਤੂੰ ਐਵੇ ਟੈਨਸ਼ਨ ਨਾ ਲੈ ਮੈ deep ਤੇਰੀ ਆ ਤੇ ਤੇਰੀ ਰਹਿਣਾ
ਗੱਲ ਗੱਲ ਤੇ ਸੀ ਕਹਿੰਦੀਂ
ਗੱਲ ਲੱਗ ਰੋਈ ਸੀ ਜਦੌਂ ਮਰਜਾਣੀ ਦੀ ਕੁੜਮਾਈ ਹੋਈ ਸੀ
ਕਹਿੰਦੇ ਉਹ ਕੱਲ੍ਹ ਪਿੰਡ ਆਈ ਹੋਈ ਸੀ


Sent from my GT-I9300 using Tapatalk
 
Top