ਸਜਰੇ ਪਿਆਰ ਦੀ

ਸਜਰੇ ਪਿਆਰ ਦੀ ਹੋਈ ਸ਼ੁਰੁਆਤ ਸੀ ਸਜਨਾ ਦੇ ਨਾਲ ਹੋਣੀ ਪਹਲੀ ਮੁਲਾਕਾਤ ਸੀ ਚੰਨ ਸੀ ਨਿਖਾਰ ਤੇ ਤਾਹੀਊ ਚਾਨਣੀ ਉਹ ਰਾਤ ਸੀ ਸੰਘਦੇ ਸੰਘਾਓੰਦੇ ਸ਼ੁਰੂ ਕੀਤੀ ਗੱਲ ਬਾਤ ਸੀ ਸੋਹਣੇ ਮੁਖੜੇ ਦੇ ਵੱਲ ਮਾਰੀ ਜਦੋ ਝਾਤ ਸੀ ਕੁਜ ਵੀ ਨਾ ਚੇਤੇ ਰਿਹਾ ਭੁੱਲੀ ਸਾਰੀ ਕਾਏਨਾਤ ਸੀ ਬੁੱਲਾ ਨੇ ਬਿਆਨ ਕੀਤੇ ਜੋ ਦਿਲ ਦੇ ਜੱਜਬਾਤ ਸੀ [...]
 
Top