ਓਹ ਤੇ ਮੇਰਾ ਨਾਮ ਵੀ ਭੁਲ ਗਈ ਹੋਣੀ ਆ

ਓਹ ਤੇ ਕਦੋਂ ਦੀ ਮੇਰਾ ਨਾਮ ਵੀ ਭੁੱਲ ਗਈ ਹੋਣੀਂ ਆ ਪਰ ਉਸ ਦੀ ਗਲੀ ਦੇ ਕੁੱਤੇ ਜਿਨ੍ਹਾ ਨੂੰ ਮੈ ਸਵੇਰੇ 5ਵਜ੍ਹੇ good day ਬਿਸਕੁਟ ਪਾਉਦਾ ਹੁੰਦਾ ਸੀ ਉਹ ਅੱਜ ਵੀ ਮੈਨੂੰ miss ਕਰਦੇ ਹੋਣੇ ਆ

Sent from my GT-I9300 using Tapatalk
 
Top