ਓਹ ਬੇਕਸੂਰ ਹੋ ਗਏ

  • Thread starter userid97899
  • Start date
  • Replies 2
  • Views 469
U

userid97899

Guest
ਸਬ ਰਿਸ਼ਤੇ ਟੁਟ ਕੇ ਚੂਰ ਹੋ ਗਏ
ਸਜਣ ਹੋਲੀ ਹੋਲੀ ਸਾਡੇ ਕੋਲੋ ਦੂਰ ਹੋ ਗਏ
ਸਾਡੀ ਚੁਪ ਸਾਡੇ ਲਈ ਗੁਨਾਹ ਬਣ ਗਈ
ਤੇ ਓਹ ਗੁਨਾਹ ਕਰਕੇ ਵੀ ਬੇਕਸੂਰ ਹੋ ਗਏ


writer : unkown​
 
Top