ਸਾਡਾ ਦਿਲ ਰੋਂਦਾ

sukhi bal

Member
ਸਾਡਾ ਦਿਲ ਰੋਂਦਾ ਉਸਦੀਆ ਰੋਣ ਅਖੀਆ
ਅਸੀਂ ਚੁਪ ਰਹੇ ਓਹਨਾ ਸਬ ਦਸੀਆ,
ਓਹ ਹੋ ਗਈ ਜਮਾਨੇ ਤੋਂ ਮਜਬੂਰ
ਨਾ ਚਾਓਦੇ ਸਾਨੂੰ ਹੋਣਾ ਪਿਆ ਦੂਰ,
ਟੁਟ ਗਈਆ ਰੀਝਾ ਜੋ ਸੀ ਪਿਆਰ ਲਈ ਬੁਣੀਆ
ਅਸੀਂ ਰਹਿ ਗਏ ਇੱਕਲੇ ਓਹਦੀ ਵਸੀ ਰਹੇ ਦੁਨੀਆ,,,
 
Top