ਅਸੀਂ ਖੁਦ ਲਕੀਰ ਹੋ ਗਏ

  • Thread starter userid97899
  • Start date
  • Replies 5
  • Views 643
U

userid97899

Guest
ਅਸੀਂ ਦੂਜਿਆਂ ਦੇ ਹਥਾਂ ਦੀਆ ਲਕੀਰਾਂ ਸੀ ਪੜ੍ਹੀਆਂ,
ਪੜ੍ਹਦੇ ਪੜ੍ਹਦੇ ਅਸੀਂ ਖੁਦ ਲਕੀਰ ਹੋ ਗਏ
ਜਿਸਨੂ ਪੂਜਿਆ ਓਹ ਖੁਦਾ ਨਾ ਬਣ ਸਕੇ
ਪੂਜਾ ਕਰਦੇ ਕਰਦੇ ਅਸੀਂ ਖੁਦ ਫਕੀਰ ਹੋ ਗਏ​

Writer : unkown
 
Top