ਬੜਾ ਸਮਝਾਇਆ ਸੀ ਪਿਆਰ ਨਾਂ ਕਰੀ

Jeeta Kaint

Jeeta Kaint @
ਬੜਾ ਸਮਝਾਇਆ ਸੀ ਪਿਆਰ ਨਾਂ ਕਰੀ
ਪਿਆਰ ਖਾਤਰ ਦਿਲ ਨੂੰ ਤਿਆਰ ਨਾਂ ਕਰੀ
ਪਹਿਲਾਂ ਹੋ ਗਿਆ ਤੈਥੋ ਕਿਹਾ ਵੀ ਨੀ ਜਾਣਾ
ਜਦ ਟੁੱਟ ਗਿਆ ਦਿਲ ਦੁੱਖ ਸਿਹਾ ਵੀ ਨੀ ਜਾਣਾ..
 
Top