ਮੁੰਡੇ ਨੇ ਕੁੜੀ ਨੂੰ ਕਲਾਸ ਚ ਛੇੜ ਤਾ

  • Thread starter userid97899
  • Start date
  • Replies 3
  • Views 610
U

userid97899

Guest
ਮੁੰਡੇ ਨੇ ਕੁੜੀ ਨੂੰ ਕਲਾਸ ਚ ਛੇੜ ਤਾ " ਕੁੜੀ ਨੇ ਜਾਕੇ
" ਮੈਡਮ ਨੂੰ ਮੁੰਡੇ ਦੀ ਸ਼ਕਾਇਤ ਕਰਤੀ " ਮੈਡਮ
" ਨੇ ਮੁੰਡੇ ਨੂੰ ਇਕ ਹਫਤੇ ਲਈ ਸਕੂਲ ਆਉਣ ਤੋ ਮਣਾ ਕਰਤਾ
" ਇਕ ਹਫਤੇ ਬਾਅਦ ਜਦੋ ਮੁੰਡਾ ਸਕੂਲ ਵਿੱਚ ਆਪਣੀ ਕਲਾਸ ਵਿੱਚ ਆਇਆ ਤਾ
" ਕੁੜੀ ਨੂੰ ਮੁੰਡੇ ਨਾਲ ਪਿਆਰ ਹੋਗਿਆ "
" ਇਕ ਦਿਨ ਕਲਾਸ ਵਿੱਚ ਕੁੜੀ ਨੇ ਮੁੰਡੇ ਨੰੂ " i am sorry ਤੇ
" I love u ਲਿਖ ਕੇ ਮੁੰਡੇ ਦੀ ਕਿਤਾਬ ਵਿੱਚ ਪੱਰਚੀ ਰਖ ਤੀ "
" ਪਰ ਮੁੰਡੇ ਵਲੋ ਕੋਈ response ਨਹੀ ਮਿਲਿਆ
" ਸਾਲ ਇੱਦਾ ਹੀ ਲੰਘ ਗਿਆ"
"
" morel " ਪਾਗਲ ਕੁੜੀ ਨੂੰ ਏ ਨਹੀ ਪਤਾ ਮੁੰਡੇ ਤਾ ਸਾਲੀ ਕਦੀ ਕਿਤਾਬ
" ਖੋਲਦੇ ਹੀ ਨਹੀ ਗੇ "

:haha :haha
 
Top