Jeeta Kaint
Jeeta Kaint @
ਨਾ ਮੈਂ ਸ਼ੀਸ਼ਾ ਨਾ ਮੈਂ ਤਾਰਾ
ਮੈਂ ਤਾਂ ਹਾਂ ਇਕ ਕਰਮਾਂ ਮਾਰਾ
ਮੈਂ ਕਦੇ ਆਪ ਟੁੱਟਾ,
ਕਦੇ ਕਿਸਮਤ ਤੋੜਿਆ,
ਕਦੇ ਕਿਸੇ ਨੇ ਕੱਖ ਬਣਾ ਕੇ
ਹੀਰੇ ਨੂੰ ਗਲੀਆਂ ਚ ਰੋਲਿਆ,
ਜੁੜ ਤਾਂ ਮੈਂ ਵੀ ਜਾਣਾ ਸੀ
ਪਰ ਕਦੇ ਕਿਸੇ ਰੀਝ ਲਾ ਨਹੀਂ ਜੋੜਿਆ,,,,
writer : unkown
ਮੈਂ ਤਾਂ ਹਾਂ ਇਕ ਕਰਮਾਂ ਮਾਰਾ
ਮੈਂ ਕਦੇ ਆਪ ਟੁੱਟਾ,
ਕਦੇ ਕਿਸਮਤ ਤੋੜਿਆ,
ਕਦੇ ਕਿਸੇ ਨੇ ਕੱਖ ਬਣਾ ਕੇ
ਹੀਰੇ ਨੂੰ ਗਲੀਆਂ ਚ ਰੋਲਿਆ,
ਜੁੜ ਤਾਂ ਮੈਂ ਵੀ ਜਾਣਾ ਸੀ
ਪਰ ਕਦੇ ਕਿਸੇ ਰੀਝ ਲਾ ਨਹੀਂ ਜੋੜਿਆ,,,,

writer : unkown
Last edited by a moderator: