ਰੀਝ ਨਾਲ ਨਾ ਜੋੜਿਆ

ਕਈ ਵਾਰ ਅਸੀ ਆਪ ਟੁੱਟੇ,
ਕਈ ਵਾਰ ਜਿੰਦਗੀ ਨੇ ਤੋੜਿਆ,
ਮੈ ਨਾ ਤਾ ਸ਼ੀਸ਼ਾ ਨਾ ਤਾਰਾ,
ਸ਼ਾਇਦ .. ਮੈ ਜੁੜ ਵੀ ਜਾਂਵਾ,
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ.
 
Top