sukh panech
sukh
ਦੁਕਾਨਦਾਰ ਅਖਬਾਰਾਂ ਨੂੰ
ਕੱਟ ਕੇ, ਲਿਫਾਫੇ ਬਣਾ ਲੈਂਦੇ
ਨੇ...
ਪਰ ਕਈ ਵਾਰੀ ਜੋੜ ਲਾਉਂਦੇ
ਸਮੇਂ
ਦੋ ਖਬਰਾਂ ਇਸ ਤਰਾਂ ਜੁੜ
ਜਾਂਦੀਆਂ ਨੇ
ਕਿ ਜੇ ਉਹਨਾਂ ਨੂੰ ਲਗਾਤਾਰ
ਪੜਿਆ ਜਾਵੇ
ਤਾਂ ਬੜੇ ਉਲਟੇ ਸਿਧੇ ਜਿਹੇ
ਮਤਲਬ ਨਿਕਲਦੇ ਨੇ
.....ਜਿਵੇਂ.....
* ਅਮਰੀਕਾ ਦੇ
ਰਾਸਟਰਪਤੀ ਬਰਾਕ
ਉਬਾਮਾ,
ਮੁਲਾਂਪੁਰ ਨੇੜੇ ਚੋਰੀ ਦੀਆਂ
ਮਝ੍ਹਾਂ ਸਮੇਤ ਕਾਬੂ...
* ਅਮਕੀਰੀ ਫੌਜਾਂ ਵਲੋਂ
ਇਰਾਕ ਦੀਆਂ ਜੇਲਾਂ ਵਿਚ,
ਪੰਮੀ ਬਾਈ ਨਾਲ ਭੰਗੜੇ
ਦੀਆਂ ਕਲਾਸਾਂ 23 ਤਰੀਕ
ਤੋਂ ਸ਼ੁਰੂ..
* ਅਫਗਾਨਿਸਤਾਨ ਦੀਆਂ
ਜੇਲਾਂ ਵਿਚ ਲੁੱਕ ਕੇ ਬੈਠੇ
ਲਾਦੇਨ ਨੂੰ,
ਪੰਜਾਬ ਸਰਕਾਰ ਵਲੋਂ
ਬੁਢਾਪਾ ਪੈਨਸ਼ਨ ਦੇਣ
ਦਾ ਫੈਸਲਾ
*ਮੁੱਖ
ਮੰਤਰੀ ਦੀ ਸਰਕਾਰੀ ਰਹਾ
ਤੇ',
ਮਝ ਨੇ ਛੇ ਲੱਤਾਂ ਵਾਲੇ ਕੱਟੇ ਨੂੰ
ਜਨਮ ਦਿਤਾ.
*ਆਪਣੇ ਹਰਮਨ ਪਿਆਰੇ
ਨੇਤਾ ਨੂੰ ਵੋਟਾਂ ਪਾ ਕੇ,
ਮਰਦਾਨਾ ਤਾਕਤ ਹਾਸਿਲ
ਕਰੋ.
*ਅਟੱਲ ਬਿਹਾਰੀ ਵਾਜਪਾਈ
ਨੇ ਜੋਰ ਦੇ ਕੇ ਕਿਹਾ,
ਇਕ ਸੁੰਦਰ ਤੇ ਸੁਸੀਲ
ਕੰਨਿਆ ਦੀ ਜਰੂਰਤ.
* ਤਿਹਾੜ ਜੇਲ ਚੋਂ ਛੇ
ਕੈਦੀ ਫਰਾਰ,
ਭਾਰਤ ਨੂੰ ਓਲੰਪਿਕ ਚ' ਸੋਨ
ਤਗਮੇ ਦੀ ਉਮੀਦ
*ਕੀ ਤੁਹਾਡੀ ਨਜਰ ਕਮਜੋਰ
ਹੈ ?
..ਤਾਂ ਅੱਜ ਹੀ ਆਓ,
ਠੇਕਾ ਸ਼ਰਾਬ ਦੇਸੀ......
* ਬੇ-ਔਲਾਦ
ਦੰਪਤੀ ਪਰੇਸ਼ਾਨ ਨਾ ਹੋਣ,
7 ਤਰੀਕ ਨੂੰ ਲਾਲੂ ਪ੍ਰਸਾਦ
ਆਉਣਗੇ ਤੁਹਾਡੇ ਸ਼ਹਿਰ
ਵਿਚ...
ਕੱਟ ਕੇ, ਲਿਫਾਫੇ ਬਣਾ ਲੈਂਦੇ
ਨੇ...
ਪਰ ਕਈ ਵਾਰੀ ਜੋੜ ਲਾਉਂਦੇ
ਸਮੇਂ
ਦੋ ਖਬਰਾਂ ਇਸ ਤਰਾਂ ਜੁੜ
ਜਾਂਦੀਆਂ ਨੇ
ਕਿ ਜੇ ਉਹਨਾਂ ਨੂੰ ਲਗਾਤਾਰ
ਪੜਿਆ ਜਾਵੇ
ਤਾਂ ਬੜੇ ਉਲਟੇ ਸਿਧੇ ਜਿਹੇ
ਮਤਲਬ ਨਿਕਲਦੇ ਨੇ
.....ਜਿਵੇਂ.....
* ਅਮਰੀਕਾ ਦੇ
ਰਾਸਟਰਪਤੀ ਬਰਾਕ
ਉਬਾਮਾ,
ਮੁਲਾਂਪੁਰ ਨੇੜੇ ਚੋਰੀ ਦੀਆਂ
ਮਝ੍ਹਾਂ ਸਮੇਤ ਕਾਬੂ...
* ਅਮਕੀਰੀ ਫੌਜਾਂ ਵਲੋਂ
ਇਰਾਕ ਦੀਆਂ ਜੇਲਾਂ ਵਿਚ,
ਪੰਮੀ ਬਾਈ ਨਾਲ ਭੰਗੜੇ
ਦੀਆਂ ਕਲਾਸਾਂ 23 ਤਰੀਕ
ਤੋਂ ਸ਼ੁਰੂ..
* ਅਫਗਾਨਿਸਤਾਨ ਦੀਆਂ
ਜੇਲਾਂ ਵਿਚ ਲੁੱਕ ਕੇ ਬੈਠੇ
ਲਾਦੇਨ ਨੂੰ,
ਪੰਜਾਬ ਸਰਕਾਰ ਵਲੋਂ
ਬੁਢਾਪਾ ਪੈਨਸ਼ਨ ਦੇਣ
ਦਾ ਫੈਸਲਾ
*ਮੁੱਖ
ਮੰਤਰੀ ਦੀ ਸਰਕਾਰੀ ਰਹਾ
ਤੇ',
ਮਝ ਨੇ ਛੇ ਲੱਤਾਂ ਵਾਲੇ ਕੱਟੇ ਨੂੰ
ਜਨਮ ਦਿਤਾ.
*ਆਪਣੇ ਹਰਮਨ ਪਿਆਰੇ
ਨੇਤਾ ਨੂੰ ਵੋਟਾਂ ਪਾ ਕੇ,
ਮਰਦਾਨਾ ਤਾਕਤ ਹਾਸਿਲ
ਕਰੋ.
*ਅਟੱਲ ਬਿਹਾਰੀ ਵਾਜਪਾਈ
ਨੇ ਜੋਰ ਦੇ ਕੇ ਕਿਹਾ,
ਇਕ ਸੁੰਦਰ ਤੇ ਸੁਸੀਲ
ਕੰਨਿਆ ਦੀ ਜਰੂਰਤ.
* ਤਿਹਾੜ ਜੇਲ ਚੋਂ ਛੇ
ਕੈਦੀ ਫਰਾਰ,
ਭਾਰਤ ਨੂੰ ਓਲੰਪਿਕ ਚ' ਸੋਨ
ਤਗਮੇ ਦੀ ਉਮੀਦ
*ਕੀ ਤੁਹਾਡੀ ਨਜਰ ਕਮਜੋਰ
ਹੈ ?
..ਤਾਂ ਅੱਜ ਹੀ ਆਓ,
ਠੇਕਾ ਸ਼ਰਾਬ ਦੇਸੀ......
* ਬੇ-ਔਲਾਦ
ਦੰਪਤੀ ਪਰੇਸ਼ਾਨ ਨਾ ਹੋਣ,
7 ਤਰੀਕ ਨੂੰ ਲਾਲੂ ਪ੍ਰਸਾਦ
ਆਉਣਗੇ ਤੁਹਾਡੇ ਸ਼ਹਿਰ
ਵਿਚ...