ਜੋ ਭੁਲ ਚੁਕੇ ਨੇ ਮੈਨੂ ਬੁਰੇ ਵਕ਼ਤ ਵਾਂਗ..

Jeeta Kaint

Jeeta Kaint @
ਜੋ ਭੁਲ ਚੁਕੇ ਨੇ ਮੈਨੂ ਬੁਰੇ ਵਕ਼ਤ ਵਾਂਗ
ਮੈਂ ਓਹਨਾ ਨੂ ਹੁਣ ਯਾਦ ਨਹੀਕਰਦਾ
ਬੀਤਿਆ ਸਮਾ ਫੇਰ ਮੁੜ ਆਵੇ
ਰੱਬ ਅੱਗੇ ਹੁਣ ਫਰਿਆਦ ਨਹੀ ਕਰਦਾ
ਆਪਣਾ ਬਣਾ ਕੇ ਕਿਦਾਂ ਹੁਣ ਕੋਈ ਲੁਟ ਲਾਓ
ਦਿਲ ਕਿਸੇ ਤੇ ਹੁਣ ਇਤਬਾਰ ਨਹੀ ਕਰਦਾ
ਨਫਰਤ ਕਰਾਂ ਕਿਸੇ ਨੂ ਇਹ ਹੁਣ ਹੋਣਾ ਨਹੀ
♡Jeeta♡ ਕਿਸੇ ਨੂ ਹੁਣ ਪਿਆਰ ਹੀ ਨਹੀ ਕਰਦਾ

writer :dn
 
Last edited by a moderator:
U

userid97899

Guest
ਬੀਤਿਆ ਸਮਾ ਫੇਰ ਮੁੜ ਆਵੇ
ਰੱਬ ਅੱਗੇ ਹੁਣ ਫਰਿਆਦ ਨਹੀ ਕਰਦਾ
att :ginni
 
Top