ਇੱਕ ਉਹਦੀ ਯਾਦ ਹੀ ਸੂਲੀ ਟੰਗ ਰਹੀ ਏ,,,

Jeeta Kaint

Jeeta Kaint @
ਇੱਕ ਉਹਦੀ ਯਾਦ ਹੀ ਸੂਲੀ ਟੰਗ ਰਹੀ ਏ,,,
ਬਾਕੀ ਤਾ ਜਿੰਦਗੀ ਚੰਗੀ ਲੰਘ ਰਹੀ ਏ,,,
ਅੱਜ ਵੀ ਜਦੋਂ ਉਹਦੀ ਵੀਹੀ ਲੰਗੀਏ
ਲੱਗਦਾ ਬੂਹੇ ਉਹਲੇ ਖੜਕੇ ਸੰਗ ਰਹੀ ਏ.
 
Top