ਉਹ ਦੁਸ਼ਮਨ ਕਾਹਦਾ ਜੋ ਹਥਿਆਰ ਨਾ ਬਦਲੇ,

Jeeta Kaint

Jeeta Kaint @
ਉਹ ਦੁਸ਼ਮਨ ਕਾਹਦਾ ਜੋ ਹਥਿਆਰ ਨਾ ਬਦਲੇ, ਉਹ ਰੰਗ ਕਿਹੜਾ ਜਿਸਨੂੰ ਧੁੱਪ ਨਾ ਬਦਲੇ, ਦੁਨੀਆ ਚਾਹੇ ਲੱਖ ਬੱਦਲੇ, ਇਕ ਖੁਦਾ ਨਾ ਬਦਲੇ ਤੇ ਇਕ ਯਾਰ ਨਾ ਬਦਲੇ..
ਲੜਕੀ ਦੀ ਇੱਜ਼ਤ ਸ਼ੀਸ਼ੇ ਦੀ ਤਰਾਂ ਹੈ.... ਇਸ ਦਾ ਟੁੱਟਣਾ ਤਾਂ ਕੀ... ਇਸ ਤੇ ਝਰੀਟ ਵੀ ਆ ਜਾਵੇ... ਤਾਂ ਸਮਾਜ ਪਸੰਦ ਨੀ ਕਰਦਾ...


Writer - Unknown
 
Last edited by a moderator:
Top