ਜੋ ਰੰਨਾ ਦੀ ਰਾਖੀ ਕਰਦੇ ਉਹ ਮਰਦਾ ਚ ਕਦੇ ਨਾ ਖੜਦੇ

→ ✰ Dead . UnP ✰ ←

→ Pendu ✰ ←
Staff member
ਜੋ ਪੱਟੇ ਨੇ ਮੁਟਿਆਰਾ ਦੇ ਉਹ ਸਹਿਣਦੇ ਨਾ ਵਾਰ ਤਲਵਾਰਾ ਦੇ

ਜੋ ਯਾਰ ਨੇ ਯਾਰਾ ਦੇ ਉਹ ਰੱਖਦੇ ਨਾ ਸੌਕ ਹਥਿਆਰਾ ਦੇ

ਜੋ ਰੰਨਾ ਦੀ ਰਾਖੀ ਕਰਦੇ ਉਹ ਮਰਦਾ ਚ ਕਦੇ ਨਾ ਖੜਦੇ

ਜੋ ਜੀਉਣੇ ਤੋ ਨੇ ਡਰਦੇ ਉਹ ਕਦੇ ਮੰਜਿਲ ਹਾਸਿਲ ਨਾ ਕਰਦੇ

ਜੋ ਮੁਸਕਿਲਾ ਨਾਲ ਨੇ ਲੜਦੇ ਜੱਗ ਤੇ ਉਹੀ ਔਜਲੇ ਫ਼ਤਿਹ ਹਾਸਿਲ ਕਰਦੇ

Writer:Anonymous
 
Last edited by a moderator:
Top