ਸਿਰ ਮੱਥੇ ਰੱਬ ਦੇ ਲਿਖੇ ਅਧੂਰੇ ਰਿਸ਼ਤੇ, ਕੁਝ ਗਵਾਚੇ ਯਾਰ ਤੇ ਕੁਝ ਜ਼ਾਲਿਮ ਫ਼ਰਿਸ਼ਤੇ, ਸਾਂਭ ਕੇ ਰੱਖੇ ਨੇ ਰਿਸ਼ਤਿਆਂ ਦੇ ਖੋਟੇ ਸਿੱਕੇ, ਨਾ ਖਰਚੇ ਜਾਂਦੇ ਤੇ ਨਾ ਜਾਂਦੇ ਸਿੱਟੇ, ਜ਼ਿੰਦਗੀ ਦੇ ਛੋਟੇ ਸਫ਼ਰ ਦੇ ਲੰਬੇ ਕਿੱਸੇ, ਕੁਝ ਤੇਰੇ ਹਿੱਸੇ ਤੇ ਕੁਝ ਮੇਰੇ ਹਿੱਸੇ। Writer - Unknown