ਸ਼ਰਾਬ ਸੀ ਪਾਣੀ ਦਿਸਦੀ , ਛੱਡ ਮਹਿਫਲ ਨੂੰ ਤੁਰ ਆਇਆ ਮੈ&

Gur-Preet

Na-Smj JeHa
ਬੀਤੀ ਰਾਤ ਦੀ ਕਹਾਣੀ ੧੭-੦6-੨੦੧੩

ਹੱਥੀ ਸੀ ਜੋ ਬੋਤਲ ਕੱਚਂ ਦੀ , ਡਿੱਗ ਟੁਕੜਾ-ਟੁਕੜਾ ਹੋ ਗਈ,
ਬੜਾ ਨਸ਼ਾ ਸੀ ਉਸਦੇ ਖਿਆਲ ਦਾ , ਜਦ ਯਾਦ ਉਸਦੀ ਦਾ ਪੈੱਗ ਬਨਾ ਸੀਨੇ ਵਿੱਚ ਪਰੋਇਆ ਮੈਂ

ਉਸਦੇ ਨਾਮ ਵਾਲੀ ਲਕੀਰ ਨੇ ਏਸੈ ਫੱਟ ਸੀਨੇ ਤੇ ਛੱਡੇ ,
ਅੱਜ ਹਉਂਕਿਆਂ ਸੰਗ ਗੁਜ਼ਾਰਾ ਕਰ , ਦਿਲ ਕੱਢ ਹੰਝੂਆਂ ਨਾਲ ਧੋਇਆ ਮੈਂ ............

ਇੱਕ ਯਾਦ ਉਸਦੀ ਨੇ ਮੇਰੇ ਦਿਲੀ ਫੇਰਾ ਏਸਾ ਪਾਇਆ ,
ਫੇਰ ਕਰ ਉਸਦੀ ਕਮੀ ਤਲਾਸ ਆਪਣੇ ਅੰਦਰ , ਅੱਜ ਫੁੱਟ-ਫੁੱਟ ਰੋਇਆ ਮੈਂ ........

ਅੱਖ਼ਾਂ ਵਿੱਚ ਉਹਨੂੰ ਸਾਂਭਦਾ ਕਿੱਦਾਂ . ਜਦ ਬਣ ਕੇ ਲਾਲੀ ਛਾਈ ਸੀ,
ਸ਼ਰਾਬ ਸੀ ਪਾਣੀ ਦਿਸਦੀ , ਛੱਡ ਮਹਿਫਲ ਨੂੰ ਤੁਰ ਆਇਆ ਮੈਂ ...........

' ਮੈਂ ਤੇਰੇ ਨਾਲ ਕਦੇ ਬੇ-ਵਫ਼ਾਈ ਨਹੀ ਸੀ ਚਾਹੁੰਦੀ ' ਵਾਰ-ਵਾਰ ਇਹ ਕਹਿ ਰੋਣ ਲੱਗੀ
ਮੇਰੇ ਤੇ ਨਹੀ ਯਕੀਨ ਤਾਂ ਮੇਰੀਆਂ ਅੱਖ਼ਾਂ ਚ ਵੇਖ਼ ਸੱਚ ਨੂੰ , ਫੇਰ ਮੂੰਹ ਉਸਤੋ ਸਿਰ ਸੀ ਝੁਕਾਇਆ ਮੈਂ ...

ਇੱਕ ਹਨੇਰੀ ਰਾਤ ਦੀ ਜਾਗਦੀ ਨੀਂਦ ਵਾਂਗਰਾਂ ਬਣ ਸਿਰਹਾਣੇ ਬਹਿ ਗਈ ,
ਮੇਰੀਆਂ ਪਲਕਾਂ ਤੇ ਹੱਥ ਫੇਰ ਕਹਿੰਦੀ 'ਲੈ ਜੀ ਭਰ ਵੇਖ਼ ਮੈਂਨੂੰ' ਫ਼ਿਰ ਨਾ ਯਾਰੋ ਸੋਇਆ ਮੈਂ ...........

ਇੱਕ-ਇੱਕ ਘੜੀ ਉਸਦੇ ਨਾਲ ਅੜਦਿਆਂ ਸਾਰੀ ਰਾਤ ਬੀਤ ਗਈ ,
ਬਹਿ ਮੇਰੀਆਂ ਪਲਕਾਂ ਦੀ ਛਾਵੇ ਉਹ ਰੋਣ ਲੱਗੀ , ਜਦ ਮੇਰੀ ਵਫ਼ਾ ਦਾ ਸੱਚ ਉਸਤੋਂ ਲੁਕੋਇਆ ਮੈਂ ......

ਮੇਰੀਆਂ ਅੱਖ਼ਾਂ ਦੇ ਪਰਲੇ ਪਾਰ ਸੀ ਅੱਗ ਵਾਂਗਰਾਂ ਬਲਦਾ ਹੁਸਨ ਉਸਦਾ,
ਉਸਦੇ ਹੁਸਨ ਦੀਆਂ ਸੀ ਲਾਟਾਂ ਐਸਾ ਗੁੰਮ-ਸੁੰਮ ਕੀਤਾ .ਫਿਰ ਉਸਦੀ ਯਾਦ ਚ ਬਲਦਾ ਬਣ ਗਿਆ ਮੋਇਆ ਮੈਂ ......

ਮੇਰੇ ਚੱਲਦੇ ਸਾਹਾਂ ਨਾਲ ਮਿਲ , ਬਣ ਲਹੂ ਦੀਆਂ ਬੂੰਦਾਂ ਉਹ ਵਹਿਣ ਲੱਗੀ ,
ਫਿਰ ਉਸਦੇ ਯਾਦਾਂ ਦੇ ਬੰਨ ਨੂੰ ਪਾਰ ਕਰਦਿਆ ਆਪਣੇ ਸਾਏ ਕੋਲ ਮੁੱੜ ਆਇਆ ਮੈਂ ........

ਪ੍ਰੀਤ

 
U

userid97899

Guest
Re: ਸ਼ਰਾਬ ਸੀ ਪਾਣੀ ਦਿਸਦੀ , ਛੱਡ ਮਹਿਫਲ ਨੂੰ ਤੁਰ ਆਇਆ ਮ&#26

wah wah yaar galbaat eh :wah
 

[JUGRAJ SINGH]

Prime VIP
Staff member
Re: ਸ਼ਰਾਬ ਸੀ ਪਾਣੀ ਦਿਸਦੀ , ਛੱਡ ਮਹਿਫਲ ਨੂੰ ਤੁਰ ਆਇਆ ਮ&#26

:ginni :wah :wah
 

Gur-Preet

Na-Smj JeHa
Re: ਸ਼ਰਾਬ ਸੀ ਪਾਣੀ ਦਿਸਦੀ , ਛੱਡ ਮਹਿਫਲ ਨੂੰ ਤੁਰ ਆਇਆ ਮ&#26

dhanwaad sab da
 

<~Man_Maan~>

DEATHBEAST
Re: ਸ਼ਰਾਬ ਸੀ ਪਾਣੀ ਦਿਸਦੀ , ਛੱਡ ਮਹਿਫਲ ਨੂੰ ਤੁਰ ਆਇਆ ਮ&#26

vry 22 bhut vadiya :wah :clap
 

Gur-Preet

Na-Smj JeHa
Re: ਸ਼ਰਾਬ ਸੀ ਪਾਣੀ ਦਿਸਦੀ , ਛੱਡ ਮਹਿਫਲ ਨੂੰ ਤੁਰ ਆਇਆ ਮੈ&

Thanks
 
Top