ਰਿਸ਼ਤੇ ਬਣਦੇ ਨਹੀਂ ਬਨਾਉਣ ਨਾਲ,

Jeeta Kaint

Jeeta Kaint @
ਰਿਸ਼ਤੇ ਬਣਦੇ ਨਹੀਂ ਬਨਾਉਣ ਨਾਲ,

ਰਿਸ਼ਤੇ ਬਣਦੇ ਹਨ ਨਿਭਾਉਣ ਨਾਲ,

ਉਹਨਾਂ ਰਿਸ਼ਤਿਆਂ ਦਾ ਕੀ ਫਾਇਦਾ,

ਜਦ ਸਾਨੂੰ ਹੀ ਪਿਆਰ ਨਹੀਂ.

ਆਪਣੇ ਸਿਵਾਏ ਕਿਸੇ ਹੋਰ ਨਾਲ।
 
Top