ਪਿਆਰ

Student of kalgidhar

Prime VIP
Staff member
♡ ਤੇਰੇ ਪਿਆਰ ਨਾਲੋਂ ਚੰਗਾ ਸੀ__,
♡ ਅਸੀਂ ਮੌਤ ਨੂੰ ਗਲ ਲਾ ਲੈਂਦੇ__,
♡ ਤੇਰੇ ਪਿਆਰ ਚ ਹਰ ਪਲ ਮਰਨ ਨਾਲੋਂ__,
♡ ਅਸੀਂ ਇਕ ਵਾਰ ਹੀ ਕੰਮ ਮੁਕਾ ਲੈਂਦੇ__,
♡ ਰੋ ਰੋ ਹੁਣ ਤਰਲੇ ਪਾਉਣ ਨਾਲੋਂ__,
♡ ਬਹਿ ਕੇ ਦਿਲ ਆਪਣਾ ਸਮਜਾ ਲੈਂਦੇ__,
♡ ਤੇਰੇ ਨਾਲ ਤਾਂ ਸਾਡਾ ਪਿਆਰ ਨਿਭਇਆ
ਨਾ__,
♡ ਅਸੀਂ ਮੌਤ ਨਾਲ ਹੀ ਪਿਆਰ ਨਿਭਾ ਲੈਂਦੇ_______
 
Top