ਪਿਆਰ ਕੀਤਾ ਹੱਦੋ ਵੱਧ ਅਸੀ, ਤਾਹਿੳ ਤਾ ਸੱਜਨਾ ਨੁੰ ਰੱਬ ਬਣਾ ਛੱਡਿਆ, ਉਹਨਾ ਵੀ ਰੱਬ ਬਣ ਕਿ ਵਿਖਾਤਾ, ਕਿ ਰੱਬ ਕਦੇ ਕਿਸੇ ਇੱਕ ਦਾ ਨਹੀ ਹੁੰਦਾ,