ਇੱਕ ਕੁੜੀ ਜਿਸ ਨੂੰ ਮੈਂ ਪਿਆਰ ਕੀਤਾ

Gill Saab

Yaar Malang
ਇੱਕ ਕੁੜੀ ਜਿਸ ਨੂੰ ਮੈਂ ਪਿਆਰ ਕੀਤਾ
ਜਿਸ ਨੂੰ ਮੈਂ ਹੱਦੋਂ ਵੱਧ ਕੇ ਚਾਹਿਆ
ਜਿਸ ਲਈ ਮੈਂ ਆਪਣੀ ਜਾਨ ਵੀ ਦੇ ਸਕਦਾਂ
ਪਰ ਆਖ਼ਰ ਕਿਉਂ ਉਸ ਨੂੰ ਮੇਰਾ ਪਿਆਰ ਪਰਵਾਨ ਨਹੀਂ
 
Top