ਮੈਂ ਅੱਜ ਵੀ ਉਸ ਨੂੰ ਚੇਤੇ ਕਰਦਾ ਹਾਂ

Gill Saab

Yaar Malang
ਮੈਂ ਅੱਜ ਵੀ ਉਸ ਨੂੰ ਚੇਤੇ ਕਰਦਾ ਹਾਂ
ਕੀ ਉਹ ਮੈਂਨੂੰ ਚੇਤੇ ਕਰਦੀ ਆ
ਮੈਂ ਅੱਜ ਵੀ ਉਸ ਦੀ ਯਾਦ ਚ ਦੀਵਾ ਬਾਲ ਕੇ
ਰੱਬ ਕੋਲੋਂ ਉਸ ਦਾ ਪਿਆਰ ਮੰਗਦਾ ਹਾਂ
ਜਾ ਕੇ ਪੁੱਛ ਉਏ ਰੱਬ ਉਸ ਨੂੰ
ਕੀ ਉਹ “ਗਿੱਲ” ਨੂੰ ਪਿਆਰ ਕਰਦੀ ਹੈ ਜਾਂ ਨਹੀਂ
 
Top