ਇੱਕ ਕੁੜੀ

Gill Saab

Yaar Malang
ਇੱਕ ਕੁੜੀ ਜੋ ਮੈਨੂੰ ਜਾਣਦੀ ਸੀ ਉਮਰ ਵਿੱਚ ਮੇਰੇ ਹਾਣਦੀ ਸੀ
ਉਹਦੇ ਦਿਲ ਦਾ ਘਰ ਤਾਂ ਖਾਲੀ ਸੀ ਪਰ ਮੈਨੂੰ ਵੱਸਣਾ ਨਹੀਂ ਆਇਆ
ਮੈਂ ਪਿਆਰ ਤਾਂ ਉਸਨੂੰ ਕਰ ਦਾ ਸੀ ਪਰ ਮੈਨੂੰ ਦੱਸਣਾ ਨਹੀਂ ਆਇਆ

Unknown
 
Top