U
userid97899
Guest
ਃਃਃਃਃਃਃਃਃਃਃਃਃਃਃਃਃਃਃਃਃਃਃਃ
ਆਵਾਜ ਃ- ਸ਼ੈਰੀ ਮਾਨ
ਗੀਤ ਦਾ ਨਾਮ ਃ- ਯੇਕਣ ਦਿੱਲੀ ਦੀ
ਟੇਪ ਦਾ ਨਾਮ ਃ- ਓਏ ਹੋਏ ਪਿਆਰ ਹੋ ਗਿਆ - ਪੰਜਾਬੀ ਫਿਲਮ
ਗੀਤਕਾਰ ਦਾ ਨਾਮ ਃ- ਸ਼ੈਰੀ ਮਾਨ
ਸੰਗੀਤਕਾਰ ਦਾ ਨਾਮ ਃ- ਗੁਰਮੀਤ ਸਿੰਘ
ਕੰਪਨੀ ਦਾ ਨਾਮ ਃ- ਮੂਵੀ ਬਾਕਸ ਯੂ ਕੇ ਅਤੇ ਸਪੀਡ ਰਿਕਾਰਡਸ ਭਾਰਤ
ਃਃਃਃਃਃਃਃਃਃਃਃਃਃਃਃਃਃਃਃਃਃਃਃ
ਚੰਡੀਗੜ ਮਿਲ ਗਈ ਸੀ ਇੱਕ ਯੇਕਣ ਦਿੱਲੀ ਦੀ
ਚੰਡੀਗੜ ਮਿਲ ਗਈ ਸੀ ਇੱਕ ਯੇਕਣ ਦਿੱਲੀ ਦੀ
ਯਾਰਾ ਦੀ ਡੈਸ਼ਇੰਗ ਲੁੱਕ ਦੇਖ ਕੇ ਫਿਰਦੀ ਹਿੱਲੀ ਸੀ
ਕਹਿੰਦੀ ਹਾਂ ਕਰਦੇ ਤੇਰੇ ਪਿਛੇ ਜਾਉ ਮਿੱਟ ਵੇ
ਕਹਿੰਦੀ ਹਾਂ ਕਰਦੇ ਤੇਰੇ ਪਿਛੇ ਜਾਉ ਮਿੱਟ ਵੇ
ਅਪਨੀ ਲਵ ਸਟੋਰੀ ਹੋਜੂ ਗੀ ਸੁਪਰ ਹਿੱਟ ਵੇ
ਅਪਨੀ ਲਵ ਸਟੋਰੀ ਹੋਜੂ ਗੀ ਸੁਪਰ ਹਿੱਟ ਵੇ
ਕੀ ਊਹਦਾ ਏਤਬਾਰ ਅੱਖਾ ਤੋ ਬਿੱਲੀ ਸੀ
ਚੰਡੀਗੜ ਮਿਲ ਗਈ ਸੀ ਇੱਕ ਯੇਕਣ ਦਿੱਲੀ ਦੀ
ਚੰਡੀਗੜ ਮਿਲ ਗਈ ਸੀ ਇੱਕ ਯੇਕਣ ਦਿੱਲੀ ਦੀ
ਯਾਰਾ ਦੀ ਡੈਸ਼ਇੰਗ ਲੁੱਕ ਦੇਖ ਕੇ ਫਿਰਦੀ ਹਿੱਲੀ ਸੀ
ਮੈੰ ਕਿਹਾ ਮੋਮਬੱਤੀ ਵਾਲਾ ਕਰੀਏ ਡਿਨਰ ਡਿਅਰ ਜੀ
ਮੈੰ ਕਿਹਾ ਮੋਮਬੱਤੀ ਵਾਲਾ ਕਰੀਏ ਡਿਨਰ ਡਿਅਰ ਜੀ
ਓੁਹ ਕਹਿੰਦੀ ਛੱਤੀ ਵਾਲਾ ਠੈਕਾਂ ਬਹੁਤ ਨਿਅਰ ਜੀ
ਓੁਹ ਕਹਿੰਦੀ ਛੱਤੀ ਵਾਲਾ ਠੈਕਾਂ ਬਹੁਤ ਨਿਅਰ ਜੀ
ਓੁਤੋ ਯਾਰਾ ਦੇ ਕੋਲ ਵੀ ਓਪਨ ਵਿੱਲੀ ਸੀ