german_JOGI
New member
ਲੰਦਨ ਵਿੱਚ ਜਰਨਲ ਡਾਇਰ ਨੂੰ ਮਾਰ ਕੇ.... ਜੁਲਮ ਦਾ ਉਧਮ ਸਿੰਘ ਅੰਤ ਕਰ ਗਿਆ.....
ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ....ਜਿਹੜੇ ਜੁਲਮ ਨਰੈਣੁ ਮਹੰਤ ਕਰ ਗਿਆ....
ਓਏ ਕੌਮ ਲਈ ਕੁਰਬਾਨੀ ਕੋਈ ਕਰੂ ਵਿਰਲਾ..... ਜੋ ਜਰਨੈਲ ਸਿੰਘ ਭਿੰਡਰਾਂ ਦਾ ਸੰਤ ਕਰ ਗਿਆ.........||ਸੰਧੂ||