ਸਕੂਲੇ ਮੈਡਮ ਇੱਕ ਜਬਾਕ ਨੂੰ ਕਹਿੰਦੀ... . ਆਪਣੀ ਔਕਾਤ 'ਚ ਰਹਿ ਕਾਕਾ ... . ਗਹਾਂ ਜਬਾਕ ਮੋੜਵਾਂ ਜਵਾਬ ਦੇ ਕੇ ਕਹੰਦਾ... . ਮੈੜਮ ਜੀ ............. ਜਿੰਨੀ ਥੋਡੀ ਸਾਰੇ ਸਾਲ ਦੀ ਤਣਖਾਹ ਆ ਨਾ.. ਉਨੇ ਦੀਆਂ ਮੇਰੀ ਬੀਬੀ ਕੱਲੀਆਂ ਪਾਥੀਆਂ ਈ ਵੇਚ ਦਿੰਦੀ ਆ ਲੋਹੜੀ ਤੇ..