ਜਿੰਨੀ ਥੋਡੀ ਸਾਰੇ ਸਾਲ ਦੀ ਤਣਖਾਹ ਆ ਨਾ.

*Amrinder Hundal*

Hundal Hunterz
ਸਕੂਲੇ ਮੈਡਮ ਇੱਕ ਜਬਾਕ ਨੂੰ ਕਹਿੰਦੀ...
.
ਆਪਣੀ ਔਕਾਤ 'ਚ ਰਹਿ ਕਾਕਾ ...
.
ਗਹਾਂ ਜਬਾਕ ਮੋੜਵਾਂ ਜਵਾਬ ਦੇ ਕੇ ਕਹੰਦਾ...
... .
ਮੈੜਮ ਜੀ .............
ਜਿੰਨੀ ਥੋਡੀ ਸਾਰੇ ਸਾਲ ਦੀ ਤਣਖਾਹ ਆ ਨਾ..
ਉਨੇ ਦੀਆਂ ਮੇਰੀ ਬੀਬੀ ਕੱਲੀਆਂ ਪਾਥੀਆਂ ਈ ਵੇਚ
ਦਿੰਦੀ ਆ ਲੋਹੜੀ ਤੇ... :-D
15 minutes ago ·
 
Top