ਵਾਹਿਗੁਰੂ ਵਾਹਿਗੁਰੂ

Royal Singh

Prime VIP
ਰੋਜ਼ ਸਵੇਰੇ ਉੱਠ ਕੇ ਇਹ ਹੀ ਅਰਦਾਸ ਕਰਿਆ
ਕਰੋ ਕਿ

ਹੇ ! ਵਾਹਿਗੁਰੂ --

ਰਾਤ ਸੁੱਖਾਂ ਦੀ ਬਤੀਤ ਹੋਈ ਹੈ _ਦਿਨ ਚੜਿਆ ਹੈ
ਮੇਰੇ ਹੱਥਾਂ ਕੋਲੋ, ਮੇਰੇ ਹਿਰਦੇ ਕੋਲੋ ਕਿਸੇ ਦਾ ਵੀ ਬੁਰਾ ਨਾ ਹੋਵੇ....
 
Top