ਦਿਲ

jaggi37

ਜਿੰਦ ਜਾਨ
ਚੰਗਾ ਹੋਵੇ ਜੇ ਨਾ ਪੂਛੇ,
ਕਾਰਣ ਸੁਪਨੇ ਟੁੱਟਣ ਦਾ.
ਇਕ ਇਕ ਕਰਕੇ ਮੇਰੇ ਕੋਲੋ ਸਾਰੀਆਂ ਖੁਸ਼ਿਯਾ ਰੁੱਸਣ ਦਾ,
ਨਾ ਪੁਛੀ ਓਹ੍ਨਾ ਜ਼ਖਮਾ ਬਾਰੇ.
ਬਣ ਗਏ ਅੱਜ ਨਾਸੂਰ ਨੇ ਜੋ,
ਨਾ ਪੁਛੀ ਉਸ ਚਾਨਣ ਬਾਰੇ.
ਚਲੇ ਗਏ ਮੈਥੋ ਦੂਰ ਨੇ ਜੋ,
ਨਾ ਪੁਛੀ ਦਿਲ ਯਾਦ ਚ ਕਿਸ ਦੀ.
ਰੋਜ਼ ਰਾਤ ਨੂੰ ਰੋਵੇ,
ਨਾ ਪੁਛੀ ਕਿੱਤੇ,
ਇੰਜ ਨਾ ਹੋਵੇ..ਦੋਸ਼ੀ ਤੂੰ ਹੀ ਹੋਵੇ.
 
Top