ardass

ਰੋਜ਼ ਸਵੇਰੇ ਉੱਠ ਕੇ ਇਹ ਅਰਦਾਸ ਕਰਿਆ ਕਰੋ ਕਿ ਹੇ ਗੁਰੂ ਨਾਨਕ ਜੀ ,
ਰਾਤ ਸੁੱਖਾਂ ਦੀ
ਬਤੀਤ ਹੋਈ ਹੈ, ਦਿਨ ਚੜਿਆ ਹੈ...
ਮੇਰੀ ਰਸਨਾ ਕੋਲੋਂ ,ਮੇਰੇ ਹਿਰਦੇ ਕੋਲੋਂ,ਮੇਰੀਆਂ
ਅੱਖਾਂ ਕੋਲੋਂ ਮੇਰੇ ਹੱਥਾਂ ਕੋਲੋਂ
ਕਿਸੇ ਦਾ ਵੀ ਬੁਰਾ ਨਾ ਹੋਵੇ..
 
Top