ਅੱਜ ਤੱਕ ਸਮਝ ਨਾ ਪਾਏ ਵਿੱਚ ਸਾਡੇ ਮਜਬੂਰੀ ਨੂੰ,,, ਕਿੰਝ ਮਿਟਾਵਾਂ ਦਿਲਾਂ ਵਿਚਾਲੇ ਆ ਗਈ ਦੂਰੀ ਨੂੰ,,, ਪਲ ਵਿੱਚ ਭੁੱਲਗੀ ਜਾਨ ਤੋਂ ਵਧਕੇ ਜਿਸ ਨੂੰ ਚਾਹੁੰਦੇ ਸੀ,,, ਉਹ ਫੁੱਲ ਹੀ ਕੰਡੇ ਬਣ ਗਏ ਜੋ ਰਾਹਾਂ ਮਹਿਕਾਉਂਦੇ ਸੀ,