ਮੈੰਨੂ ਕਹਿੰਦੀ ਵੇ ਮੈ ਕਰਦੀ ਹਾਂ ਨਿੱਤ ਦੁਆਵਾ ਸੱਚੇ ਰੱਬ ਕੋਲ ਤੇਰੇ ਲਈ__ ਪਰ ਕਰਦੀ ਹਾਂ ਤੇਰੀ ਮੌਤ ਦੀਆ....... ਰੱਬ ਕਰੇ ਛੇਤੀ ਤੋ ਛੇਤੀ ਹੋ ਜਾਵੇ ਤੂ ਇਸ ਜੱਗ ਤੋਂ ਵਿਦਾ ਸੱਜਣਾ__ ਤੇਰੇ ਜਾਣ ਪਿੱਛੋ ਇਸ ਦੁਨੀਆ ਤੇ ਘੜੀਆ ਕੱਟ ਲਵਾ ਮੈ ਵੀ 2 ਸੌਖ ਦੀਆ.