Yaar Punjabi
Prime VIP
"ਜੱਗ ਨੇ ਪਹਿਲਾ ਵੀ ਕਿਹਾ ਏ ਬੇਵਫਾ ਕੁੜੀਆ ਨੂੰ
ਜੋ ਉੱਡ ਨਹੀ ਸਕੀਆ ਮਰਜੀ ਨਾਲ ਮਜਬੂਰ ਚਿੜੀਆ ਨੂੰ"
"ਸਾਇਦ ਤੇਰੇ ਲਈ ਬੇਵਫਾ ਪੈਣਾ ਮੈ
ਅੱਜ ਜੋ ਤੈਨੂੰ ਕਹਿਣਾ ਮੈ
ਜਾ ਤਾ ਮੈ ਦੁਨੀਆਦਾਰੀ ਸਿੱਖ ਗਈ ਹਾ
ਜਾ ਤਾ ਧੋਖੇਬਾਜਾ ਦੀ ਕਤਾਰ ਚ ਬਹਿਣਾ ਮੈ
ਪਰ ਤੈਨੂੰ ਛੱਡਣਾ ਵੀ ਸੋਖਾ ਨਹੀ
ਪਰ ਮਾਪਿਆ ਦੀ ਬਦਨਾਮੀ ਨੂੰ ਵੀ ਨਹੀ ਸਹਿਣਾ ਮੈ"
ਕਦਰ ਕਰਦੀ ਹਾ ਮੈ ਤੇਰੇ ਜਜਬਾਤਾ ਦੀ
ਤੇਰੇ ਇਸ ਸਤਿਕਾਰ ਦੀ ਤੇ ਪਿਆਰ ਦੀਆ ਸੌਗਾਤਾ ਦੀ
ਜੱਗ ਨੇ ਨਾ ਪਰਵਾਨ ਕਰਨੇ ਬਦਕਿਸਮਤੀ ਇਹ ਸਾਡੇ ਦਿਨ ਤੇ ਰਾਤਾ ਦੀ
ਕੀ? ਘਰੋ ਭੱਜ ਚਲਦੇ ਆ? ਕੀ ਤੂੰ ਇਹ ਸੋਚਕੇ ਕਿਹਾ?
ਕਿ ਇਹ ਨਾਦਨੀ ਏ ਬਾਂਤਾ ਦੀ"
ਇਸ ਛੋਟੀ ਉਮਰ ਚ ਕੀ ਸਿੱਖੀ ਏ ਆਪਾ ਦੁਨੀਆਦਾਰੀ
ਕਦਰ ਨਾ ਸਾਨੂੰ ਮਾਪਿਆ ਦੀ ਜੋ ਸਭ ਤੋ ਚੀਜ ਪਿਆਰੀ
ਜੇ ਉਹਨਾ ਪਤਾ ਹੁੰਦਾ ਕਿ ਧੀ ਨੇ ਘਰੋ ਭੱਜਣਾ
ਤਾ ਮੈ ਹੁੰਦੀ ਉਹਨਾ ਕੁੱਖ ਚ ਮਾਰੀ
ਉਹ ਦੁਨੀਆ ਤੇ ਲੈ ਕੇ ਆਏ
ਤੇ ਕੀ ਇੰਜ ਜਾਉ ਮਮਤਾ ਦਾ ਮੁੱਲ ਤਾਰੀ?
ਮਾਫ ਕਰੀ ਮੈ ਤੇਰੇ ਨਾਲ ਨਹੀ
ਮਨਦੀਪ ਸਮਝੀ ਬੇਵਫਾਈ ਜਾ ਸਮਝੀ ਦੁਨੀਆਦਾਰੀ'
ਜੋ ਉੱਡ ਨਹੀ ਸਕੀਆ ਮਰਜੀ ਨਾਲ ਮਜਬੂਰ ਚਿੜੀਆ ਨੂੰ"
"ਸਾਇਦ ਤੇਰੇ ਲਈ ਬੇਵਫਾ ਪੈਣਾ ਮੈ
ਅੱਜ ਜੋ ਤੈਨੂੰ ਕਹਿਣਾ ਮੈ
ਜਾ ਤਾ ਮੈ ਦੁਨੀਆਦਾਰੀ ਸਿੱਖ ਗਈ ਹਾ
ਜਾ ਤਾ ਧੋਖੇਬਾਜਾ ਦੀ ਕਤਾਰ ਚ ਬਹਿਣਾ ਮੈ
ਪਰ ਤੈਨੂੰ ਛੱਡਣਾ ਵੀ ਸੋਖਾ ਨਹੀ
ਪਰ ਮਾਪਿਆ ਦੀ ਬਦਨਾਮੀ ਨੂੰ ਵੀ ਨਹੀ ਸਹਿਣਾ ਮੈ"
ਕਦਰ ਕਰਦੀ ਹਾ ਮੈ ਤੇਰੇ ਜਜਬਾਤਾ ਦੀ
ਤੇਰੇ ਇਸ ਸਤਿਕਾਰ ਦੀ ਤੇ ਪਿਆਰ ਦੀਆ ਸੌਗਾਤਾ ਦੀ
ਜੱਗ ਨੇ ਨਾ ਪਰਵਾਨ ਕਰਨੇ ਬਦਕਿਸਮਤੀ ਇਹ ਸਾਡੇ ਦਿਨ ਤੇ ਰਾਤਾ ਦੀ
ਕੀ? ਘਰੋ ਭੱਜ ਚਲਦੇ ਆ? ਕੀ ਤੂੰ ਇਹ ਸੋਚਕੇ ਕਿਹਾ?
ਕਿ ਇਹ ਨਾਦਨੀ ਏ ਬਾਂਤਾ ਦੀ"
ਇਸ ਛੋਟੀ ਉਮਰ ਚ ਕੀ ਸਿੱਖੀ ਏ ਆਪਾ ਦੁਨੀਆਦਾਰੀ
ਕਦਰ ਨਾ ਸਾਨੂੰ ਮਾਪਿਆ ਦੀ ਜੋ ਸਭ ਤੋ ਚੀਜ ਪਿਆਰੀ
ਜੇ ਉਹਨਾ ਪਤਾ ਹੁੰਦਾ ਕਿ ਧੀ ਨੇ ਘਰੋ ਭੱਜਣਾ
ਤਾ ਮੈ ਹੁੰਦੀ ਉਹਨਾ ਕੁੱਖ ਚ ਮਾਰੀ
ਉਹ ਦੁਨੀਆ ਤੇ ਲੈ ਕੇ ਆਏ
ਤੇ ਕੀ ਇੰਜ ਜਾਉ ਮਮਤਾ ਦਾ ਮੁੱਲ ਤਾਰੀ?
ਮਾਫ ਕਰੀ ਮੈ ਤੇਰੇ ਨਾਲ ਨਹੀ
ਮਨਦੀਪ ਸਮਝੀ ਬੇਵਫਾਈ ਜਾ ਸਮਝੀ ਦੁਨੀਆਦਾਰੀ'