ਕੰਧਾ ਦੀਆਂ ਛਾਵਾਂ

ਤੂੰ ਜਦੋਂ ਭਾਲਦਾ ਏਂ ਕੰਧਾ ਦੀਆਂ ਛਾਵਾਂ , ਵੇ ਮੈਂ ਪਲਕਾ ਦੀ ਛਾਵੇ ਕਿਵੇਂ ਬੈਠ ਜਾਂ ,
ਸੀਨੇ ‘ਚ‘ ਲੋਕ ਕੇ ਮੈਨੂੰ ਰੱਖ ਲਏਂਗਾ ਕਿੱਦਾਂ ,ਵੇ ਮੈਂ ਸੁਪਨਿਆਂ ਦੀ ਥਾਵੇ ਕਿਵੇ ਬੈਠ ਜਾਂ


unknown
 
Top